facebook pixel
chevron_right Top
transparent
ਪਰਵਾਸੀ ਪੰਜਾਬੀ ਦੀ ਜਾਨ ਲੈਣ ਵਾਲੇ ਬਰਤਾਨਵੀ ਪੁਲੀਸ ਅਫ਼ਸਰ ਨੂੰ ਕੈਦ
ਲੰਡਨ, 10 ਨਵੰਬਰ. ਬਰਤਾਨੀਆ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਇਕ ਦੁਕਾਨਦਾਰ ਦੀ ਮੌਤ ਦਾ ਸਬੱਬ ਬਣਨ ਵਾਲੇ ਪੁਲੀਸ ਅਫ਼ਸਰ ਨੂੰ ਡੇਢ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਬਲਵਿੰਦਰ ਸਿੰਘ ਦਸੰਬਰ 2016 ਵਿਚ ਵੁਲਵਰਹੈਂਪਟਨ ਵਿਚ ਆਪਣੀ ਵੈਨ ਵਿਚ ਜਾ ਰਿਹਾ ਸੀ ਜਦੋਂ ਸਾਹਮਣੇ ਤੋਂ ਆਪਣੀ ਕਾਰ ਵਿਚ ਆ ਰਹੇ ਸਟ੍ਰੈਟਫੋਰਡਸ਼ਾਇਰ ਦੇ ਪੁਲੀਸ ਅਫ਼ਸਰ ਜੇਸਨ ਬੈਨਿਸਟਰ ਨੇ ਉਸ ਨਾਲ ਸਿੱਧੀ ਟੱਕਰ ਮਾਰ ਦਿੱਤੀ ਸੀ। ਉਸ ਵੇਲੇ ਉਹ ਡਿਊਟੀ 'ਤੇ ਨਹੀਂ ਸੀ।
For the best experience use Awesummly app on your Android phone
Awesummly Chrome Extension Awesummly Android App