facebook pixel
chevron_right Entertainment
transparent
'ਠਗਸ ਆਫ ਹਿੰਦੋਸਤਾਨ' ਨੇ ਦੂਜੇ ਦਿਨ ਕਮਾਏ ਇੰਨੇ ਕਰੋੜ
'ਠਗਸ ਆਫ ਹਿੰਦੋਸਤਾਨ' ਰਿਲੀਜ਼ ਦੇ ਸਿਰਫ 2 ਦਿਨਾਂ 'ਚ 81.50 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਇਸ ਫਿਲਮ ਨੇ ਪਹਿਲੇ ਹੀ ਦਿਨ ਬਾਕਸ ਆਫਿਸ 'ਤੇ ਇਤਿਹਾਸ ਰੱਚ ਦਿੱਤਾ ਸੀ। ਵੀਰਵਾਰ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਪਹਿਲੇ ਦਿਨ 52.25 ਕਰੋੜ ਦੀ ਰਿਕਾਰਡ ਤੋੜ ਕਮਾਈ ਤੋਂ ਬਾਅਦ, ਇਹ ਦੂਜੇ ਦਿਨ ਵੀ ਬਰਕਰਾਰ ਸੀ। ਤੁਹਾਨੂੰ ਦੱਸ ਦੇਈਏ ਫਿਲਮ ਦੂਜੇ ਦਿਨ ਸ਼ੁੱਕਰਵਾਰ 28.25 ਕਰੋੜ ਦੀ ਕਮਾਈ ਕਰਨ 'ਚ ਸਫਲ ਰਹੀ। ਉੱਥੇ ਹੀ ਇਸ ਫਿਲਮ ਨੇ ਤੇਲਗੂ ਤੇ ਤਾਮਿਲ ਭਾਸ਼ਾਵਾਂ 'ਚ 1 ਕਰੋੜ ਦੀ ਕਮਾਈ ਕੀਤੀ ਹੈ।
For the best experience use Awesummly app on your Android phone
Awesummly Chrome Extension Awesummly Android App