facebook pixel
chevron_right Entertainment
transparent
'ਆਟੇ ਦੀ ਚਿੜੀ' ਦੇ ਲੇਖਕ ਅਤੇ ਬਾਲ ਕਲਾਕਾਰ ਅਨਮੋਲ ਵਰਮਾ ਨੂੰ ਕੀਤਾ ਖਾਸ ਸਨਮਾਨਿਤ
ਲੋਕ ਸੇਵਾ ਸਹਾਰਾ ਕਲੱਬ ਚੀਮਾਂ ਮੰਡੀ ਵੱਲੋਂ ਪੰਜਾਬੀ ਫਿਲਮ 'ਆਟੇ ਦੀ ਚਿੜੀ' ਦੇ ਲੇਖਕ ਰਾਜੂ ਵਰਮਾ ਅਤੇ ਉਨ੍ਹਾਂ ਦੇ ਬੇਟੇ ਬਾਲ ਕਲਾਕਾਰ ਅਨਮੋਲ ਵਰਮਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਲੇਖਕ ਰਾਜੂ ਵਰਮਾ ਨੇ ਕਿਹਾ ਕਿ ਦਰਸ਼ਕਾਂ ਨੇ ਫਿਲਮ 'ਆਟੇ ਦੀ ਚਿੜੀ' ਨੂੰ ਮਾਣ-ਪਿਆਰ ਦਿੱਤਾ ਹੈ, ਜਿਸ ਕਰਕੇ ਭਵਿੱਖ 'ਚ ਉਨ੍ਹਾਂ ਦੀਆਂ ਲਿਖੀਆਂ ਦਰਜਨ ਦੇ ਕਰੀਬ ਪੰਜਾਬੀ ਫਿਲਮਾਂ ਸਿਨੇਮਾਘਰਾਂ ਦਾ ਸ਼ਿੰਗਾਰ ਬਣਨਗੀਆਂ, ਜਿੰਨ੍ਹਾਂ 'ਚ ਪੰਜਾਬ ਦੇ ਦਿੱਗਜ ਅਦਾਕਾਰ ਆਪਣੀ ਕਲਾ ਦੇ ਜੋਹਰ ਦਿਖਾਉਣਗੇ।
For the best experience use Awesummly app on your Android phone
Awesummly Chrome Extension Awesummly Android App