facebook pixel
chevron_right Entertainment
transparent
#MeToo ...ਤੇ ਹੁਣ ਸਾਬਕਾ ਮਿਸ ਇੰਡੀਆ ਨੇ ਨਵਾਜ਼ੂਦੀਨ ਸਿਦੀਕੀ 'ਤੇ ਲਾਏ ਯੌਨ ਸ਼ੋਸ਼ਣ ਦੇ ਗੰਭੀਰ ਦੋਸ਼
ਸਾਬਕਾ ਮਿਸ ਇੰਡੀਆ ਤੇ ਬਾਲੀਵੁੱਡ ਅਦਾਕਾਰਾ ਨਿਹਾਰਿਕਾ ਸਿੰਘ ਨੇ ਖੁਦ ਨਾਲ ਹੋਏ ਯੌਨ ਸ਼ੋਸ਼ਣ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਬਾਲੀਵੁੱਡ ਐਕਟਰ ਨਵਾਜ਼ੂਦੀਨ ਸਿੱਦੀਕੀ ਸਮੇਤ ਭੂਸ਼ਣ ਕੁਮਾਰ ਤੇ ਸਾਜਿਦ ਖਾਨ 'ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਾਏ ਹਨ। ਨਿਹਾਰਿਕਾ ਸਿੰਘ ਦੀ '#ਮੀਟੂ' ਕਹਾਣੀ ਦਾ ਖੁਲਾਸਾ ਪੱਤਰਕਾਰ ਸੰਧਿਆ ਮੇਨਨ ਨੇ ਟਵਿਟਰ ਦੇ ਜਰੀਏ ਕੀਤਾ ਹੈ।
For the best experience use Awesummly app on your Android phone
Awesummly Chrome Extension Awesummly Android App