facebook pixel
chevron_right Entertainment
transparent
ਨਸ਼ੇ 'ਚ ਟੱਲੀ ਹੋ ਕੇ ਸੰਜੇ ਦੱਤ ਨੇ ਰਿਪੋਰਟਰ ਨੂੰ ਕੱਢੀਆਂ ਗਾਲ੍ਹਾਂ, ਵੀਡੀਓ ਵਾਇਰਲ
ਦੁਨੀਆ ਭਰ 'ਚ ਦੀਵਾਲੀ ਦਾ ਜਸ਼ਨ ਧੂਮ ਧਾਮ ਨਾਲ ਮਨਾਇਆ ਗਿਆ। ਅਜਿਹੇ 'ਚ ਬਾਲੀਵੁੱਡ ਸਟਾਰਸ ਕਿੱਥੇ ਪਿੱਛੇ ਰਹਿ ਸਕਦੇ ਸਨ। ਬਾਲੀਵੁੱਡ ਸਟਾਰਸ ਨੇ ਵੀ ਖੂਬ ਦੀਵਾਲੀ ਪਾਰਟੀਆਂ ਸੈਲੀਬ੍ਰੇਟ ਕੀਤੀਆਂ। ਬਾਲੀਵੁੱਡ ਐਕਟਰ ਸੰਜੇ ਦੱਤ ਨੇ ਵੀ ਆਪਣੇ ਘਰ ਦੀਵਾਲੀ ਦੀ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ 'ਚ ਉਨ੍ਹਾਂ ਦੇ ਕਰੀਬੀ ਲੋਕ ਹੀ ਸ਼ਾਮਲ ਹੋਏ ਸਨ ਪਰ ਪਾਰਟੀ ਤੋਂ ਬਾਅਦ ਸੰਜੇ ਦੱਤ ਰਿਪੋਰਟਰ 'ਤੇ ਬਹੁਤ ਭੜਕਦੇ ਨਜ਼ਰ ਆਈ।
For the best experience use Awesummly app on your Android phone
Awesummly Chrome Extension Awesummly Android App