facebook pixel
chevron_right Top
transparent
ਤਾਲਿਬਾਨ ਨਾਲ ਗੱਲਬਾਤ ਵਿੱਚ ਭਾਰਤ ਸਰਕਾਰ ਸਰੋਤੇ ਵਜੋਂ ਹਾਜ਼ਰ; ਹੁਰੀਅਤ ਨਾਲ ਗੱਲਬਾਤ ਕਿਉਂ ਨਹੀਂ?: ਉਮਰ ਅਬਦੁੱਲਾ
November 10, 2018 | By ਸਿੱਖ ਸਿਆਸਤ ਬਿਊਰੋ ਚੰਡੀਗੜ੍ਹ: ਬੀਤੇ ਕੱਲ ਰੂਸ ਦੀ ਪਹਿਲਕਦਮੀ ਉੱਤੇ ਅਫਗਾਨਿਸਤਾਨ ਸਰਕਾਰ ਤੇ ਤਾਲਿਬਾਨ ਵਿਚਕਾਰ ਮਾਸਕੋ ਵਿਖੇ ਗੱਲਬਾਤ ਸ਼ੁਰੂ ਹੋਈ। ਇਸ ਮੌਕੇ ਭਾਰਤ ਸਰਕਾਰ ਦੇ ਦੋ ਨੁਮਾਇੰਦੇ ਵੀ ਹਾਜ਼ਰ ਸਨ। ਇਸ ਬਾਰੇ ਸਫਾਈ ਪੇਸ਼ ਕਰਦਿਆਂ ਭਾਰਤ ਦੇ ਵਿਦੇਸ਼ ਮਹਿਮਕੇਂ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਭਾਰਤ ਸਰਕਾਰ ਦੇ ਨੁਮਾਇੰਦਿਆਂ ਨੇ ਸਿਰਫ ਸਰੋਤਿਆਂ ਵਜੋਂ ਹੀ ਸ਼ਮੂਲੀਅਤ ਕੀਤੀ ਹੈ ਤੇ ਉਹ ਅਫਗਾਨਿਸਤਾਨ ਦੀ ਹਿਮਾਇਤ ਕਰਨ ਗੱਲਬਾਤ ਵਿੱਚ ਹਾਜ਼ਰ ਹੋਏ ਹਨ।
For the best experience use Awesummly app on your Android phone
Awesummly Chrome Extension Awesummly Android App