facebook pixel
chevron_right Entertainment
transparent
'ਜ਼ੀਰੋ' 'ਚ ਸ਼ਾਹਰੁਖ 'ਤੇ ਫਿਲਮਾਈ ਜਾਵੇਗੀ ਕੱਵਾਲੀ
ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਜ਼ੀਰੋ' ਵਿਚ ਸ਼ਾਹਰੁਖ 'ਤੇ ਕੱਵਾਲੀ ਫਿਲਮਾਈ ਜਾਵੇਗੀ। ਆਨੰਦ. ਰਾਏ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਚ ਸ਼ਾਹਰੁਖ ਖਾਨ, ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਮੁੱਖ ਭੂਮਿਕਾ ਨਿਭਾ ਰਹੇ ਹਨ। ਕੋਰੀਓਗ੍ਰਾਫਰ ਬਾਸਕੋ ਮਾਰਟਿਸ ਦਾ ਕਹਿਣਾ ਹੈ ਕਿ ਇਸ ਕੱਵਾਲੀ ਲਈ ਉਨ੍ਹਾਂ ਦੀ ਟੀਮ ਨੇ ਖਾਸ ਪਲਾਨ ਬਣਾਇਆ ਹੈ, ਜੋ ਦਰਸ਼ਕਾਂ ਨੂੰ ਕਾਫੀ ਪਸੰਦ ਆਵੇਗਾ। ਫਿਲਮ 'ਚ ਕੈਟਰੀਨਾ ਕੈਫ ਦਾ ਸਪੈਸ਼ਲ ਆਈਟਮ ਡਾਂਸ ਨੰਬਰ ਹੋਵੇਗਾ, ਜੋ ਦਰਸ਼ਕਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ।
For the best experience use Awesummly app on your Android phone
Awesummly Chrome Extension Awesummly Android App