facebook pixel
chevron_right Entertainment
transparent
ਨਾਗਾਲੈਂਡ ਦੇ ਸੀ. ਐੱਮ. ਨੇ ਹੜ੍ਹ ਪੀੜਤਾਂ ਦੀ ਮਦਦ ਕਰਨ 'ਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਲਿਖੀ ਚਿੱਠੀ
ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਇਨ੍ਹੀਂ ਦਿਨੀਂ ਇਕ ਪਾਸੇ ਆਪਣੀ ਆਉਣ ਵਾਲੀਆਂ ਫਿਲਮਾਂ ਦੀਆਂ ਤਿਆਰੀਆਂ 'ਚ ਜੁਟੇ ਹਨ, ਉਥੇ ਉਹ ਦੇਸ਼ 'ਚ ਹੜ੍ਹ ਤੇ ਤਬਾਹੀ ਨਾਲ ਜੂਝ ਰਹੇ ਸੂਬਿਆਂ ਦੀ ਮਦਦ ਲਈ ਵੀ ਦਿਲ ਖੋਲ੍ਹ ਕੇ ਮਦਦ ਕਰ ਰਹੇ ਹਨ। ਕੇਰਲ 'ਚ ਭਿਆਨਕ ਹੜ੍ਹ 'ਚ ਫਸੇ ਲੋਕਾਂ ਦੀ ਮਦਦ ਲਈ ਸੁਸ਼ਾਂਤ ਅੱਗੇ ਆਏ ਸਨ ਤੇ ਉਨ੍ਹਾਂ ਨੇ 1 ਕਰੋੜ ਦੀ ਆਰਥਿਕ ਮਦਦ ਮੁੱਖ ਮੰਤਰੀ ਫੰਡ 'ਚ ਭੇਜੀ ਸੀ। ਉਥੇ ਕੇਰਲ ਤੋਂ ਬਾਅਦ ਦੇਸ਼ ਦੇ ਇਕ ਹੋਰ ਸੂਬੇ ਨਾਗਾਲੈਂਡ 'ਚ ਹੜ੍ਹ ਨੇ ਤਬਾਹੀ ਮਚਾਈ।
For the best experience use Awesummly app on your Android phone
Awesummly Chrome Extension Awesummly Android App