facebook pixel
chevron_right Entertainment
transparent
177 ਕਰੋੜ ਦੀ ਸੰਪਤੀ ਦਾ ਮਾਲਕ ਹੈ ਪ੍ਰਿਯੰਕਾ ਦਾ ਮੰਗੇਤਰ, ਰੱਖਦਾ ਹੈ ਮਹਿੰਗੀਆਂ ਕਾਰਾਂ ਦਾ ਸ਼ੌਕ
ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦੇ ਮੰਗੇਤਰ ਨਿਕ ਜੋਨਸ 16 ਸਤੰਬਰ ਨੂੰ ਆਪਣਾ 26ਵਾਂ ਜਨਮਦਿਨ ਸੈਲੀਬ੍ਰੇਟ ਕਰਨ ਜਾ ਰਹੇ ਹਨ। ਨਿਕ ਜੋਨਸ ਦਾ ਅਸਲੀ ਨਾਂ ਨਿਕੋਲਸ ਜੇਰੀ ਜੋਨਸ ਹੈ। ਨਿਕ ਗਾਇਕ ਹੋਣ ਦੇ ਨਾਲ-ਨਾਲ ਇਕ ਐਕਟਰ ਵੀ ਹੈ। ਨਿਕ ਨੇ ਹਾਲ ਹੀ 'ਚ ਪ੍ਰਿਯੰਕਾ ਨਾਲ ਉਸ ਦੇ ਘਰ 'ਚ ਰੋਕਾ ਸੈਰੇਮਨੀ ਕੀਤੀ ਸੀ। ਸੂਤਰਾਂ ਮੁਤਾਬਕ ਪ੍ਰਿਯੰਕਾ ਚੋਪੜਾ ਤੇ ਨਿਕ ਅਮਰੀਕਾ 'ਚ ਹੀ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਹਾਲਾਂਕਿ ਅਜੇ ਦੋਵਾਂ ਦੀ ਵੈਡਿੰਗ ਡੇਟ ਸਾਹਮਣੇ ਨਹੀਂ ਆਈ।
For the best experience use Awesummly app on your Android phone
Awesummly Chrome Extension Awesummly Android App