facebook pixel
chevron_right Entertainment
transparent
ਜਨਮਦਿਨ ਮੌਕੇ ਨਿਕ ਨੇ ਕੀਤੀ ਪ੍ਰਿਅੰਕਾ ਨੂੰ ਕਿੱਸ, ਇੰਟਰਨੈੱਟ 'ਤੇ ਵੀਡੀਓ ਵਾਇਰਲ
ਬਾਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਅੱਜ ਆਪਣੇ ਮੰਗੇਤਰ ਤੇ ਅਮਰੀਕੀ ਸਿੰਗਰ ਨਿਕ ਜੋਨਸ ਦਾ ਜਨਮਦਿਨ ਮਨਾ ਰਹੀ ਹੈ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਫੈਨਜ਼ ਨੂੰ ਖੁਸ਼ ਕਰਨ ਵਾਲੀ ਇਸ ਕੱਪਲ ਦੀ ਇਕ ਵੀਡੀਓ ਸਾਹਮਣੇ ਆਈ ਹੈ। ਪਹਿਲੀ ਵਾਰ ਨਿਕ ਤੇ ਪ੍ਰਿਅੰਕਾ ਨੂੰ ਕਿੱਸ ਕਰਦੇ ਕੈਮਰੇ 'ਚ ਕੈਦ ਕੀਤਾ ਗਿਆ। ਅਸਲ 'ਚ ਪ੍ਰਿਅੰਕਾ ਨਿਕ ਨਾਲ ਇਕ ਇਵੈਂਟ 'ਚ ਮੌਜੂਦ ਸੀ। ਇਥੇ ਨਿਕ ਦੇ ਫੈਨਜ਼ ਨੇ ਉਸ ਦਾ ਸੈਲੀਬ੍ਰੇਟ ਕਰਨ ਲਈ ਕੇਕ ਲਿਆਂਦਾ ਸੀ।
For the best experience use Awesummly app on your Android phone
Awesummly Chrome Extension Awesummly Android App