facebook pixel
chevron_right Entertainment
transparent
ਸੁਮਿਤ ਵਿਆਸ ਨੇ ਏਕਤਾ ਨਾਲ ਲਏ 7 ਫੇਰੇ, ਵਿਆਹ ਦੀਆਂ ਤਸਵੀਰਾਂ ਵਾਇਰਲ
'ਵੀਰੇ ਦੀ ਵੈਡਿੰਗ' 'ਚ ਕਰੀਨਾ ਕਪੂਰ ਖਾਨ ਦੇ ਪ੍ਰੇਮੀ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਤੇ ਡਿਜ਼ੀਟਲ ਸ਼ੋਅ ਦੇ ਸੁਮਿਤ ਵਿਆਸ, ਟੀ. ਅਦਾਕਾਰਾ ਏਕਤਾ ਕੌਲ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਵਿਆਹ ਦੀਆਂ ਸਾਰੀਆਂ ਰਸਮਾਂ ਜੰਮੂ 'ਚ ਹੋਈਆਂ ਕਿਉਂਕਿ ਏਕਤਾ ਦਾ ਘਰ ਇਥੇ ਹੀ ਹੈ। ਸੁਮਿਤ ਤੇ ਏਕਤਾ ਨੇ ਪਰਿਵਾਰ ਤੇ ਕੁਝ ਕਰੀਬੀ ਦੋਸਤਾਂ ਨੂੰ ਬੁਲਾਇਆ ਸੀ, ਇਨ੍ਹਾਂ ਦੀ ਮੌਜੂਦਗੀ 'ਚ ਹੀ ਦੋਵਾਂ ਨੇ 7 ਫੇਰੇ ਲਏ ਸਨ। ਸੁਮਿਤ ਨੇ ਕਰੀਮ ਕਲਰ ਦੀ ਸ਼ੇਰਵਾਨੀ ਪਾਈ ਸੀ, ਜਿਸ 'ਚ ਬੇਹੱਦ ਸ਼ਾਨਦਾਰ ਲੱਗ ਰਹੇ ਸਨ।
For the best experience use Awesummly app on your Android phone
Awesummly Chrome Extension Awesummly Android App