facebook pixel
chevron_right Entertainment
transparent
ਨੇਹਾ ਧੂਪੀਆ ਨੇ ਕਾਜੋਲ ਨਾਲ ਦਿੱਤੇ ਪੋਜ਼, ਫਲਾਂਟ ਕੀਤਾ ਬੇਬੀ ਬੰਪ
ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਦੇ ਸ਼ੋਅ 'ਚ ਹਾਲ ਹੀ 'ਚ ਕਾਜੋਲ ਨੇ ਸ਼ਿਰਕਤ ਕੀਤੀ, ਜਿਥੇ ਉਸ ਨੇ ਆਪਣੀ ਫਿਲਮ 'ਹੈਲੀਕਾਪਟਰ ਈਲਾ' ਦਾ ਪ੍ਰਮੋਸ਼ਨ ਕੀਤਾ। ਇਸ ਦੌਰਾਨ ਦੋਵਾਂ ਨੇ ਕਾਫੀ ਪੋਜ਼ ਦਿੱਤੇ। ਨੇਹਾ ਧੂਪੀਆ ਨੇ ਕਾਜੋਲ ਨਾਲ ਬੇਬੀ ਬੰਪ ਫਲਾਂਟ ਕੀਤਾ। ਇਸ ਦੌਰਾਨ ਨੇਹਾ ਨੇ ਵ੍ਹਾਈਟ ਕਲਰ ਦੀ ਡਰੈੱਸ ਪਾਈ ਸੀ, ਜਿਸ 'ਤੇ ਉਸ ਨੇ ਬਲਿਊ ਕਲਰ ਦਾ ਅਪਰ ਪਾਇਆ ਸੀ। ਨੇਹਾ ਧੂਪੀਆ ਦੇ ਚਿਹਰੇ 'ਤੇ ਮਾਂ ਬਣਨ ਦੀ ਖੁਸ਼ੀ ਸਾਫ ਨਜ਼ਰ ਆ ਰਹੀ ਸੀ।
For the best experience use Awesummly app on your Android phone
Awesummly Chrome Extension Awesummly Android App