facebook pixel
chevron_right Entertainment
transparent
ਨਿਕ ਦੇ 26ਵੇਂ ਬਰਥਡੇ 'ਤੇ ਪ੍ਰਿਯੰਕਾ ਨੇ ਰੱਖੀ ਪਾਰਟੀ, ਸ਼ੇਅਰ ਕੀਤੀ ਤਸਵੀਰ
ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ ਆਪਣੇ ਮੰਗੇਤਰ ਅਤੇ ਅਮਰੀਕੀ ਗਾਇਕ ਨਿਕ ਜੋਨਸ ਦੇ 26ਵੇਂ ਜਨਮਦਿਨ 'ਤੇ ਇਕ ਗ੍ਰੈਂਡ ਪਾਰਟੀ ਦਾ ਆਯੋਜਨ ਕੀਤਾ ਹੈ। ਇਸ ਸੈਲੀਬ੍ਰੇਸ਼ਨ ਦੀਆਂ ਖਾਸ ਤਸਵੀਰਾਂ ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੈਨਜ਼ ਲਈ ਸ਼ੇਅਰ ਕੀਤੀਆਂ। ਤਸਵੀਰ 'ਚ ਨਿਕ ਅਤੇ ਪ੍ਰਿਯੰਕਾ ਨਾਲ ਉਨ੍ਹਾਂ ਦੇ ਕਾਫੀ ਦੋਸਤ ਦਿਖਾਈ ਦੇ ਰਹੇ ਹਨ। ਉੱਥੇ ਹੀ ਨਿਕ ਦਾ ਭਰਾ ਜੋ ਜੋਨਾਸ ਅਤੇ ਉਸ ਦੀ ਮੰਗੇਤਰ ਸੋਫੀ ਟਰਨਰ ਨਜ਼ਰ ਰਹੀ ਹੈ। . ਤੁਹਾਨੂੰ ਦੱਸ ਦੇਈਏ 16 ਸਤੰਬਰ ਨੂੰ ਨਿਕ 26 ਸਾਲਾਂ ਦੇ ਹੋ ਗਏ ਹਨ।
For the best experience use Awesummly app on your Android phone
Awesummly Chrome Extension Awesummly Android App