facebook pixel
chevron_right Entertainment
transparent
Wow ਨੇਹਾ ਧੂਪੀਆ ਦਾ ਪਤੀ ਅੰਗਦ ਬੇਦੀ ਕਰੇਗਾ ਹੁਣ ਵਕਾਲਤ
'ਪਿੰਕ', 'ਟਾਈਗਰ ਜ਼ਿੰਦਾ ਹੈ' ਅਤੇ 'ਸੂਰਮਾ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੇ ਅੰਗਦ ਬੇਦੀ ਜਲਦ ਹੀ ਇਕ ਸੀਰੀਜ਼ 'ਚ ਵੀ ਨਜ਼ਰ ਆਉਣ ਵਾਲੇ ਹਨ। ਨੇਹਾ ਧੂਪੀਆ ਦੇ ਪਤੀ ਅੰਗਦ ਨੂੰ ਅਦਾਲਤ ਦੀ ਕਹਾਣੀ 'ਤੇ ਬਣ ਰਹੀ ਸੀਰੀਜ਼ 'ਦਿ ਵਰਡੀਕਟ: ਸਟੇਟ ਵਰਸੇਸ ਨਾਨਾਵਟੀ' 'ਚ ਵਕੀਲ ਦਾ ਕਿਰਦਾਰ ਮਿਲਿਆ ਹੈ। 10 ਕਿਸ਼ਤਾਂ ਦੀ ਇਸ ਸੀਰੀਜ਼ ਦਾ ਨਿਰਦੇਸ਼ਨ ਸਸ਼ਾਂਤ ਸ਼ਾਹ ਕਰਨਗੇ ਅਤੇ ਸੀਰੀਜ਼ 1959 ਦੀ ਸੱਚੀ ਘਟਨਾ 'ਤੇ ਅਧਾਰਿਤ ਹੋਵੇਗੀ, ਜਿਸ 'ਚ ਨੀਸੇਨਾ ਅੀਧਕਾਰੀ ਕੇ. ਨਾਨਾਵਤੀ ਦੇ ਮੁਕੱਦਮੇ ਦੀ ਸੁਣਵਾਈ ਦਿਖਾਈ ਜਾਵੇਗੀ।
For the best experience use Awesummly app on your Android phone
Awesummly Chrome Extension Awesummly Android App