facebook pixel
chevron_right Entertainment
transparent
ਤਾਪਸੀ ਪਨੂੰ ਤੇ ਸਿਧਾਰਥ ਦੀ 'ਜੋੜੀ' ਨਹੀਂ ਦਿਸੇਗੀ ਅਨੁਰਾਗ ਬਾਸੁ ਦੀ ਇਸ ਫਿਲਮ 'ਚ
ਬਾਲੀਵੁੱਡ 'ਚ ਅਕਸ਼ੈ ਕੁਮਾਰ ਨੂੰ ਹਿੱਟ ਫਿਲਮ ਦੀ ਮਸ਼ੀਨ ਕਿਹਾ ਜਾਂਦਾ ਹੈ ਅਤੇ ਹੁਣ ਤਾਪਸੀ ਪਨੂੰ ਨੂੰ ਬਾਲੀਵੁੱਡ ਦਾ ਫੀਮੇਲ ਅਕਸ਼ੈ ਕੁਮਾਰ ਕਿਹਾ ਜਾਵੇ ਤਾਂ ਉਹ ਘਲਤ ਨਹੀਂ ਹੋਵੇਗਾ। ਤਾਪਸੀ ਨੇ ਜਿਸ ਤਰ੍ਹਾਂ ਹੁਣ ਤੱਕ ਆਪਣੇ ਫਿਲਮੀ ਕਰੀਅਰ 'ਚ ਫਿਲਮਾਂ ਕੀਤੀਆਂ ਹਨ ਉਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਤਾਪਸੀ ਲਗਾਤਾਰ ਆਪਣੀ ਫਿਲਮਾਂ ਦੇ ਨਾਲ ਵੱਖ-ਵੱਖ ਕਿਰਦਾਰ ਕਰਕੇ ਐਕਸਪੈਰੀਮੈਂਟ ਕਰਦੀ ਰਹਿੰਦੀ ਹੈ।
For the best experience use Awesummly app on your Android phone
Awesummly Chrome Extension Awesummly Android App