facebook pixel
chevron_right Top
transparent
ਸਿੱਖ ਸੰਸਥਾ ਨੇ ਯੂਐਨ ਮਨੁੱਖੀ ਹੱਕ ਕਾਉਂਸਲ ਵਿਚ ਸਿੱਖ ਨਸਲਕੁਸ਼ੀ ਦਾ ਮਸਲਾ ਚੁੱਕਿਆ
September 16, 2018 | By ਸਿੱਖ ਸਿਆਸਤ ਬਿਊਰੋ ਜੇਨੇਵਾ: ਸੰਯੁਕਤ ਰਾਸ਼ਟਰ ਮਨੁੱਖੀ ਹੱਕ ਕਾਉਂਸਲ ਦੀ ਜੇਨੇਵਾ ਵਿਚ ਹੋਈ ਬੈਠਕ ਦੌਰਾਨ ਸਿੱਖ ਹਿਊਮਨ ਰਾਈਟਸ ਗਰੁੱਪ ਨੇ ਨਵੰਬਰ ੧੯੮੪ ਵਿਚ ਭਾਰਤ ਅੰਦਰ ਹੋਏ ਸਿੱਖ ਕਤਲੇਆਮ ਨੂੰ 'ਨਸਲਕੁਸ਼ੀ' ਐਲਾਨਣ ਦਾ ਮੁੱਦਾ ਚੁੱਕਿਆ। ਸਿੱਖ ਹਿਊਮਨ ਰਾਈਟਸ ਗਰੁੱਪ ਦੇ ਮੁਖੀ ਡਾ. ਝਸਦੇਵ ਸਿੰਘ ਰਾਏ ਨੇ ਬੈਠਕ ਵਿਚ ਲਿਖਤੀ ਬਿਆਨ ਪੜ੍ਹਦਿਆਂ ਕਿਹਾ ਕਿ ਨਸਲਕੁਸ਼ੀ ਬਾਰੇ ਉਨ੍ਹਾਂ ਦੀ ਸਮਝ ਮੁਤਾਬਕ ਕਤਲੇਆਮ ਵੀ ਨਸਲਕੁਸ਼ੀ ਦੇ ਜੁਰਮ ਵਿਚ ਆਉਂਦੇ ਹਨ।
For the best experience use Awesummly app on your Android phone
Awesummly Chrome Extension Awesummly Android App