facebook pixel
chevron_right Top
transparent
ਬਾਦਲਾਂ ਨੂੰ ਫਰੀਦਕੋਟ ਰੈਲੀ ਦੀ ਇਜਾਜ਼ਤ ਮਿਲੀ, ਕੋਰਟ ਨੇ ਆਵਾਜਾਈ ਦੇ ਰਾਹ ਬਦਲੇ; ਸਿੱਖ ਧਿਰਾਂ ਵਲੋਂ ਵਿਰੋਧ ਦਾ ਐਲਾਨ
ਬਰਗਾੜੀ ਵਿਖੇ ਸਿੱਖ ਸੰਗਤਾਂ ਦੇ ਮੋਰਚੇ ਦੇ ਚਲਦਿਆਂ ਪ੍ਰਸ਼ਾਸਨ ਵਲੋਂ ਪਹਿਲਾਂ ਇਸ ਰੈਲੀ 'ਤੇ ਰੋਕ ਲਗਾ ਦਿੱਤੀ ਗਈ ਸੀ। ਇਸ ਰੋਕ ਦੇ ਵਿਰੁੱਧ ਬਾਦਲ ਦਲ ਨੇ ਹਾਈ ਕੋਰਟ ਪਹੁੰਚ ਕੀਤੀ ਸੀ। ਬੀਤੇ ਕਲ੍ਹ ਸਾਰਾ ਦਿਨ ਬਾਦਲ ਦਲ ਤੇ ਸਰਕਾਰ ਦਰਮਿਆਨ ਕਾਨੂੰਨੀ ਲੜਾਈ ਚੱਲਦੀ ਰਹੀ।
For the best experience use Awesummly app on your Android phone
Awesummly Chrome Extension Awesummly Android App