facebook pixel
chevron_right Top
transparent
ਹਰਿਆਣੇ ਵਿਚ ਘੱਟ ਗਿਣਤੀ ਸਿੱਖ ਕੌਮ 'ਤੇ ਹੋ ਰਹੇ ਜ਼ੁਲਮਾਂ ਨੂੰ ਭਾਜਪਾ ਸਰਕਾਰ ਤੁਰਤ ਬੰਦ ਕਰਵਾਏ: ਮਾਨ
September 16, 2018 | By ਸਿੱਖ ਸਿਆਸਤ ਬਿਊਰੋ ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੋ ਹਰਿਆਣਾ ਸੂਬੇ ਦੇ ਵਿਚ ਦਲਿਤ-ਬੀਬੀਆਂ, ਰੰਘਰੇਟੇ ਸਿੱਖਾਂ 'ਤੇ ਭਿਆਨਕ ਜ਼ੁਲਮ ਹੋ ਰਹੇ ਹਨ, ਭਾਜਪਾ ਸਰਕਾਰ ਨੂੰ ਇਹ ਜ਼ਬਰ-ਜੁਲਮ ਰੋਕਣ ਵਿਚ ਕੋਈ ਦਿਲਚਸਪੀ ਨਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣੇ ਵਿਚ ਸਿੱਖ ਕੌਮ ਸਭ ਤੋਂ ਘੱਟ ਗਿਣਤੀ ਵਿਚ ਹੈ। ਪਰ ਅਜੇ ਤੱਕ ਹਰਿਆਣਾ ਸਰਕਾਰ ਨੇ ਕਿਸੇ ਵੀ ਸਿੱਖ ਨੂੰ ਪੰਜਾਬ-ਹਰਿਆਣਾ ਹਾਈਕੋਰਟ ਦਾ ਜੱਜ ਬਣਾਉਣ ਵਿਚ ਪਹਿਲ ਕਦਮੀ ਨਹੀਂ ਕੀਤੀ।
For the best experience use Awesummly app on your Android phone
Awesummly Chrome Extension Awesummly Android App