facebook pixel
chevron_right Top
transparent
ਆਕਲੈਂਡ ਚ ਬਣੇਗਾ ਪਹਿਲਾ ਪੰਜਾਬ ਵਿਰਾਸਤ ਭਵਨ ਤੇ ਨਾਲ ਹੀ ਸਥਾਂਪਿਤ ਹੋਵੇਗੀ ਪਹਿਲੀ ਪੰਜਾਬੀ ਲਾਇਬਰੇਰੀ
September 16, 2018 | By ਸਿੱਖ ਸਿਆਸਤ ਬਿਊਰੋ ਆਕਲੈਂਡ,(ਜਸਪ੍ਰੀਤ ਸਿੰਘ ਰਾਜਪੁਰਾ): ਨਿਊਜ਼ੀਲੈਂਡ 'ਚ ਪੰਜਾਬੀ ਭਾਈਚਾਰੇ ਲਈ ਸੱਥ ਰੂਪੀ ਮਾਹੌਲ ਸਿਰਜਣ ਅਤੇ ਨਵੀਂ ਪੀੜ੍ਹੀ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਦੇ ਉਪਰਾਲੇ ਵਜੋਂ ਨਿਊਜ਼ੀਲੈਂਡ ਚ ਪੰਜਾਬ ਵਿਰਾਸਤ ਭਵਨ ਅਤੇ ਲਾਇਬਰੇਰੀ ਜਲਦ ਹੀ ਹੋਂਦ ਵਿੱਚ ਆ ਜਾਵੇਗੀ। ਇਸ ਸਬੰਧ ਚ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ। ਨਿਊਜ਼ੀਲੈਂਡ ਚ ਪੰਜਾਬੀ ਭਾਸ਼ਾ ਲਈ ਕੰਮ ਕਰਦੇ ਅਦਾਰਾ ਐਨ ਜ਼ੈੱਡ ਪੰਜਾਬੀ ਦੀ ਪਹਿਲਕਦਮੀ ਨਾਲ ਸ਼ੁਰੂਆਤੀ ਦੌਰ 'ਚ ਅਦਾਰੇ ਦੇ ਦਫ਼ਤਰ ਵਿੱਚ ਪੰਜਾਬੀ ਪ੍ਰੇਮੀਆਂ ਨੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ।
For the best experience use Awesummly app on your Android phone
Awesummly Chrome Extension Awesummly Android App