facebook pixel
chevron_right Sports
transparent
ਡੇਵਿਸ ਕੱਪ: ਭਾਰਤ ਦੀ ਪੰਜਵੇਂ ਸਾਲ ਪਲੇਅ ਆਫ ਵਿੱਚ ਹਾਰ
ਕ੍ਰਾਲਜੇਵੋ (ਸਰਬੀਆ), 15 ਸਤੰਬਰ. ਰਾਮਕੁਮਾਰ ਰਾਮਨਾਥਨ ਅਤੇ ਪ੍ਰਜਨੇਸ਼ ਗੁਣੇਸ਼ਵਰਨ ਦੀ ਸਿੰਗਲਜ਼ ਵਿੱਚ ਹਾਰ ਮਗਰੋਂ ਰੋਹਨ ਬੋਪੰਨਾ ਅਤੇ ਸਾਕੇਤ ਮਾਇਨੇਨੀ ਦੀ ਜੋੜੀ ਨੂੰ ਡਬਲਜ਼ ਮੁਕਾਬਲੇ ਵਿੱਚ ਅੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਭਾਰਤ ਮੇਜ਼ਬਾਨ ਸਰਬੀਆ ਖ਼ਿਲਾਫ਼ ਡੇਵਿਸ ਕੱਪ ਵਿਸ਼ਵ ਗਰੁੱਪ ਪਲੇਅ ਆਫ ਮੁਕਾਬਲਾ ਗੁਆ ਬੈਠਾ। ਭਾਰਤ ਹੁਣ ਮੁਕਾਬਲੇ ਵਿੱਚ 0-3 ਨਾਲ ਪੱਛੜ ਗਿਆ ਹੈ ਅਤੇ ਐਤਵਾਰ ਨੂੰ ਖੇਡਣ ਵਾਲੇ ਉਲਟ ਸਿੰਗਲਜ਼ ਮੈਚ ਰਸਮੀ ਰਹਿ ਗਿਆ ਹੈ। ਜੇਕਰ ਇਹ ਮੈਚ ਖੇਡੇ ਜਾਂਦੇ ਹਨ ਤਾਂ ਇਹ ਬੈਸਟ ਆਫ ਥ੍ਰੀ ਸੈੱਟ ਦੇ ਹੋਣਗੇ।
For the best experience use Awesummly app on your Android phone
Awesummly Chrome Extension Awesummly Android App