facebook pixel
chevron_right Sports
transparent
ਸੈਫ: ਭਾਰਤ ਦਾ ਸੁਪਨਾ ਤੋੜ ਕੇ ਮਾਲਦੀਵ ਚੈਂਪੀਅਨ
ਢਾਕਾ, 15 ਸਤੰਬਰ. ਮਾਲਦੀਵ ਨੇ ਬਿਹਤਰ ਪ੍ਰਦਰਸ਼ਨ ਕਰਦਿਆਂ ਭਾਰਤ ਨੂੰ ਅੱਜ ਫਾਈਨਲ ਵਿੱਚ 2-1 ਨਾਲ ਹਰਾ ਕੇ ਨਾ ਸਿਰਫ਼ ਗਰੁੱਪ ਮੈਚ ਦੀ ਹਾਰ ਦਾ ਬਦਲਾ ਲਿਆ, ਸਗੋਂ ਸੈਫ ਸੁਜ਼ੂਕੀ ਕੱਪ ਫੁਟਬਾਲ ਟੂਰਨਾਮੈਂਟ ਦਾ ਖ਼ਿਤਾਬ ਵੀ ਜਿੱਤ ਲਿਆ। ਮਾਲਦੀਵ ਨੇ ਇਸ ਜਿੱਤ ਨਾਲ ਭਾਰਤ ਦਾ ਅੱਠਵੀਂ ਵਾਰ ਸੈਫ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਣ ਦਾ ਸੁਪਨਾ ਤੋੜ ਦਿੱਤਾ। ਭਾਰਤ ਦਾ ਮਾਲਦੀਵ ਨਾਲ ਇਸ ਤੋਂ ਪਹਿਲਾਂ ਤਿੰਨ ਵਾਰ 1997, 2008 ਅਤੇ 2009 ਦੌਰਾਨ ਸੈਫ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਮੁਕਾਬਲਾ ਹੋਇਆ ਸੀ।
For the best experience use Awesummly app on your Android phone
Awesummly Chrome Extension Awesummly Android App