facebook pixel
chevron_right Sports
transparent
ਖਿਡਾਰੀਆਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਸੂਬਾ ਸਰਕਾਰ: ਰਾਣੀ
ਅੰਮ੍ਰਿਤਸਰ, 15 ਸਤੰਬਰ. ਭਾਰਤੀ ਹਾਕੀ ਦੀ ਕਪਤਾਨ ਰਾਣੀ ਨੇ ਕਿਹਾ ਪੰਜਾਬ ਦੇ ਨੌਜਵਾਨਾਂ ਦੀ ਕਾਬਲੀਅਤ 'ਤੇ ਕੋਈ ਸ਼ੰਕਾ ਨਹੀਂ ਕੀਤੀ ਜਾ ਸਕਦੀ, ਪਰ ਸੂਬਾ ਸਰਕਾਰ ਦੇ ਖੇਡਾਂ ਅਤੇ ਖਿਡਾਰੀਆਂ ਪ੍ਰਤੀ ਬੇਰੁਖ਼ੀ ਵਾਲੇ ਰਵੱਈਏ ਕਾਰਨ ਉਹ ਹੋਰਨਾਂ ਸੂਬਿਆਂ ਵੱਲੋਂ ਖੇਡਣ ਨੂੰ ਪਹਿਲ ਦੇ ਰਹੇ ਹਨ। ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਦੀ ਜੰਮਪਲ ਰਾਣੀ ਰਾਮਪਾਲ ਦਾ ਅੱਜ ਇੱਥੇ ਖ਼ਾਲਸਾ ਕਾਲਜ ਕੈਂਪਸ ਦੇ ਗੈਸਟ ਹਾਊਸ ਪੁੱਜਣ 'ਤੇ ਖ਼ਾਲਸਾ ਮੈਨੇਜਮੈਂਟ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਨਿੱਘਾ ਸਵਾਗਤ ਕੀਤਾ।
For the best experience use Awesummly app on your Android phone
Awesummly Chrome Extension Awesummly Android App