facebook pixel
chevron_right Sports
transparent
ਮੋਈਨ ਅਲੀ ਵੀ ਹੋਇਆ ਨਸਲੀ ਟਿੱਪਣੀ ਦਾ ਸ਼ਿਕਾਰ
ਮੈਲਬਰਨ, 15 ਸਤੰਬਰ. ਕ੍ਰਿਕਟ ਆਸਟਰੇਲੀਆ (ਸੀਏ) ਨੇ ਮੋਈਨ ਅਲੀ ਦੇ ਉਨ੍ਹਾਂ ਦੋਸ਼ਾਂ ਦੀ ਜਾਂਚ ਕਰਨ ਦਾ ਫ਼ੈਸਲਾ ਕੀਤਾ, ਜਿਸ ਵਿੱਚ ਇੰਗਲੈਂਡ ਦੇ ਇਸ ਹਰਫਨਮੌਲਾ ਨੇ ਕਿਹਾ ਸੀ ਕਿ 2015 ਐਸ਼ੇਜ਼ ਲੜੀ ਦੌਰਾਨ ਆਸਟਰੇਲੀਆ ਦੇ ਇੱਕ ਖਿਡਾਰੀ ਨੇ ਉਸ ਖ਼ਿਲਾਫ਼ ਨਸਲੀ ਟਿੱਪਣੀ ਕੀਤੀ ਸੀ। ਇਸਲਾਮ ਨੂੰ ਮੰਨਣ ਵਾਲੇ ਮੋਈਨ ਨੇ ਆਪਣੀ ਪ੍ਰਕਾਸ਼ਿਤ ਹੋਣ ਵਾਲੀ ਸਵੈ-ਜੀਵਨੀ ਵਿੱਚ ਅਜਿਹਾ ਦਾਅਵਾ ਕੀਤਾ ਹੈ। ਇਸ ਤਰ੍ਹਾਂ ਦੀ ਕਥਿਤ ਟਿੱਪਣੀ ਐਸ਼ੇਜ ਲੜੀ ਦੇ ਕਾਰਡਿਫ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਦੌਰਾਨ ਕੀਤੀ ਗਈ।
For the best experience use Awesummly app on your Android phone
Awesummly Chrome Extension Awesummly Android App