facebook pixel
chevron_right Top
transparent
ਟੀਆਰਐਸ ਨਾਲ ਗੱਠਜੋੜ ਨਹੀਂ ਕਰਾਂਗੇ: ਸ਼ਾਹ
ਹੈਦਰਾਬਾਦ, 15 ਸਤੰਬਰ. ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਚੋਣ ਬਿਗਲ ਵਜਾਉਂਦਿਆਂ ਅੱਜ ਆਖਿਆ ਕਿ ਉਨ੍ਹਾਂ ਦੀ ਪਾਰਟੀ ਤਿਲੰਗਾਨਾ ਵਿਧਾਨ ਸਭਾ ਚੋਣ ਆਪਣੇ ਬਲਬੂਤੇ 'ਤੇ ਲੜੇਗੀ। ਮਹਿਬੂਬਨਗਰ ਵਿੱਚ ਇਕ ਜਨ ਸਭਾ ਵਿੱਚ ਪਾਰਟੀ ਦੀ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਪਾਰਟੀ ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਨਾਲ ਚੋਣ ਗੱਠਜੋੜ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀਂ ਕਰੇਗੀ ਤੇ ਇਸ ਨੂੰ ਚੋਣਾਂ ਵਿੱਚ 'ਫ਼ੈਸਲਾਕੁਨ ਧਿਰ' ਬਣ ਕੇ ਉਭਰਨ ਦੀ ਉਮੀਦ ਹੈ।
For the best experience use Awesummly app on your Android phone
Awesummly Chrome Extension Awesummly Android App