facebook pixel
chevron_right Top
transparent
ਮੋਦੀ ਦੇ ਚਹੇਤੇ ਕਾਰਨ ਮਾਲਿਆ ਹੋਇਆ ਫਰਾਰ: ਰਾਹੁਲ
ਨਵੀਂ ਦਿੱਲੀ, 15 ਸਤੰਬਰ. ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਸੀਬੀਆਈ 'ਚ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਹੇਤਾ ਹੈ ਜਿਸ ਨੇ ਸ਼ਰਾਬ ਦੇ ਕਾਰੋਬਾਰੀ ਵਿਜੈ ਮਾਲਿਆ ਖ਼ਿਲਾਫ਼ ਕਾਨੂੰਨੀ ਨੋਟਿਸ ਨੂੰ ਕਮਜ਼ੋਰ ਕੀਤਾ ਅਤੇ ਉਸ ਨੂੰ ਦੇਸ਼ ਤੋਂ ਬਾਹਰ ਜਾਣ ਦਿੱਤਾ। ਟਵਿੱਟਰ 'ਤੇ ਸ੍ਰੀ ਗਾਂਧੀ ਨੇ ਦੋਸ਼ ਲਾਇਆ ਕਿ ਇਹ ਸੀਬੀਆਈ 'ਚ ਗੁਜਰਾਤ ਕਾਡਰ ਦਾ ਅਫ਼ਸਰ ਏ.ਕੇ. ਸ਼ਰਮਾ ਸੀ ਜਿਸ ਨੇ ਮਾਲਿਆ ਦੀ ਭਾਲ ਲਈ ਜਾਰੀ ਹੋਏ ਨੋਟਿਸ ਨੂੰ ਕਮਜ਼ੋਰ ਕੀਤਾ।
For the best experience use Awesummly app on your Android phone
Awesummly Chrome Extension Awesummly Android App