facebook pixel
chevron_right Business
transparent
ਮੈਂ ਹਮੇਸ਼ਾ ਸੰਗੀਤ ਵੱਲ ਆਉਣਾ ਚਾਹੁੰਦਾ ਸੀ: ਬਾਦਸ਼ਾਹ
ਮੁੰਬਈ, 15 ਸਤੰਬਰ. ਰੈਪਰ ਬਾਦਸ਼ਾਹ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਹੀ ਸੰਗੀਤ ਇੰਡਸਟਰੀ 'ਚ ਆਉਣਾ ਚਾਹੁੰਦਾ ਸੀ ਤੇ ਉਸ ਨੇ ਇੰਜਨੀਅਰਿੰਗ ਸਿਰਫ਼ ਆਪਣੇ ਮਾਪਿਆਂ ਲਈ ਕੀਤੀ। ਬਾਦਸ਼ਾਹ ਨੇ ਇੱਥੇ ਗੱਲਬਾਤ ਕਰਦਿਆਂ ਕਿਹਾ, 'ਮੈਂ ਹਮੇਸ਼ਾ ਹੀ ਸੰਗੀਤ ਦੇ ਖੇਤਰ 'ਚ ਕੁਝ ਕਰਨਾ ਚਾਹੁੰਦਾ ਸੀ ਅਤੇ ਇੰਜਨੀਅਰਿੰਗ ਸਿਰਫ਼ ਆਪਣੇ ਮਾਪਿਆਂ ਦੀ ਖੁਸ਼ੀ ਲਈ ਕਰਨ ਗਿਆ ਸੀ।
For the best experience use Awesummly app on your Android phone
Awesummly Chrome Extension Awesummly Android App