facebook pixel
chevron_right Top
transparent
ਸ੍ਰੀਨਗਰ 'ਚ ਛੇ ਮੰਜ਼ਿਲਾ ਹੋਟਲ ਨੂੰ ਅੱਗ ਲੱਗੀ
ਸ਼ਹਿਰ ਦੇ ਰੀਗਲ ਚੌਕ ਨੇੜੇ ਪੈਂਦੇ ਛੇ ਮੰਜ਼ਿਲਾ ਹੋਟਲ 'ਚ ਅੱਜ ਅੱਗ ਲੱਗ ਗਈ। ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ। ਇਮਾਰਤ ਅੰਦਰ ਕਈ ਨਿਊਜ਼ ਚੈਨਲਾਂ ਦੇ ਦਫ਼ਤਰ ਹਨ। ਹੋਟਲ ਦੀ ਛੱਤ ਤੋਂ ਅੱਗ ਲੱਗੀ ਅਤੇ ਇਹ ਤੇਜ਼ੀ ਨਾਲ ਫੈਲ ਗਈ। ਹੋਟਲ ਅੰਦਰੋਂ ਕੁਝ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਪੁਲੀਸ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ। ਅਧਿਕਾਰੀਆਂ ਮੁਤਾਬਕ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪੁੱਜੀਆਂ ਜਿਨ੍ਹਾਂ ਅੱਗ 'ਤੇ ਕਾਬੂ ਪਾ ਲਿਆ।
For the best experience use Awesummly app on your Android phone
Awesummly Chrome Extension Awesummly Android App