facebook pixel
chevron_right Top
transparent
ਸਰਕਾਰ ਨੇ 25 ਲੱਖ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦੂਰ ਕੀਤੀਆਂ: ਜੇਤਲੀ
ਨਵੀਂ ਦਿੱਲੀ, 15 ਸਤੰਬਰ. ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਸਰਕਾਰ ਵੱਲੋਂ ਆਂਗਣਵਾੜੀ ਤੇ ਆਸ਼ਾ ਵਰਕਰਾਂ ਦੇ ਮਾਣ-ਭੱਤੇ 'ਚ ਕਰੀਬ 50 ਫੀਸਦ ਤੱਕ ਵਾਧਾ ਕੀਤੇ ਜਾਣ ਨਾਲ 25 ਲੱਖ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦੂਰ ਹੋਈਆਂ ਹਨ। ਸ੍ਰੀ ਜੇਤਲੀ ਨੇ ਫੇਸਬੁੱਕ ਪੋਸਟ 'ਤੇ ਲਿਖਿਆ ਹੈ ਕਿ ਆਂਗਣਵਾੜੀ ਵਰਕਰਾਂ ਤੇ ਉਨ੍ਹਾਂ ਦੇ ਸਹਿਯੋਗੀ ਲੰਮੇ ਸਮੇਂ ਤੋਂ ਮਾਣ-ਭੱਤੇ 'ਚ ਵਾਧਾ ਕੀਤੇ ਜਾਣ ਦੀ ਮੰਗ ਕਰ ਰਹੇ ਸਨ।
For the best experience use Awesummly app on your Android phone
Awesummly Chrome Extension Awesummly Android App