facebook pixel
chevron_right Top
transparent
ਭਾਰਤੀ ਮੂਲ ਦੇ ਵਿਅਕਤੀ ਨੂੰ ਬਰਤਾਨਵੀ ਪੁਲੀਸ ਐਵਾਰਡ
ਲੰਡਨ, 15 ਸਤੰਬਰ. ਸਕਾਟਲੈਂਡ ਯਾਰਡ 'ਚ ਅਤਿਵਾਦ ਰੋਕੂ ਦਸਤੇ ਦੇ ਪਹਿਲੇ ਭਾਰਤੀ ਮੂਲ ਦੀ ਮੁਖੀ ਨੂੰ ਬਰਤਾਨਵੀ ਪੁਲੀਸ ਲਈ ਨਿਭਾਈਆਂ ਗਈਆਂ ਸੇਵਾਵਾਂ ਬਦਲੇ ਏਸ਼ੀਅਨ ਅਚੀਵਰਜ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਅਸਿਸਟੈਂਟ ਕਮਿਸ਼ਨਰ ਨੀਲ ਬਾਸੂ ਮੈਟਰੋਪੋਲੀਟਨ ਪੁਲੀਸ 'ਚ ਅਤਿਵਾਦ ਰੋਕੂ ਟੀਮ ਤੇ ਵਿਸ਼ੇਸ਼ ਮੁਹਿੰਮਾਂ ਲਈ ਮੈਟਰੋਪੋਲੀਟਨ ਪੁਲੀਸ ਦੇ ਮੁਖੀ ਹਨ। ਉਨ੍ਹਾਂ ਨੇ ਇਹ ਸਨਮਾਨ ਹਾਸਲ ਕਰਨ ਲਈ ਆਪਣੇ ਸਹਿਕਰਮੀ ਨੂੰ 18ਵੇਂ ਸਾਲਾਨਾ ਸਮਾਗਮ 'ਚ ਭੇਜਿਆ।
For the best experience use Awesummly app on your Android phone
Awesummly Chrome Extension Awesummly Android App