facebook pixel
chevron_right Top
transparent
ਪੁਲਸ ਮੁਲਾਜ਼ਮ ਦੇ ਲਾਪਤਾ ਪੁੱਤਰ ਦੀ ਤਸਵੀਰ ਏ.ਕੇ.47 ਰਾਈਫਲ ਨਾਲ ਵਾਇਰਲ
ਘਾਟੀ ਦੇ ਇਕ ਪੁਲਸ ਮੁਲਾਜ਼ਮ ਦੇ ਲਾਪਤਾ ਪੁੱਤਰ ਦੀ ਏ. ਕੇ.-47 ਨਾਲ ਫੋਟੋ ਵਾਇਰਲ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ 'ਚ ਸ਼ਾਮਲ ਹੋ ਗਿਆ ਹੈ। . ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਤਰਾਲ ਨਿਵਾਸੀ ਹੈੱਡ ਕਾਂਸਟੇਬਲ ਗੁਲਾਮ ਮੋਹਿਉਦੀਨ ਦਾ ਨਾਬਾਲਿਗ ਪੁੱਤਰ 15 ਸਤੰਬਰ ਤੋਂ ਲਾਪਤਾ ਸੀ। ਇਕ ਮਹੀਨੇ ਤਕ ਪਰਿਵਾਰ ਵਾਲਿਆਂ ਨੇ ਉਸਦੀ ਭਾਲ ਕੀਤੀ, ਪਰ ਕੁੱਝ ਪਤਾ ਨਹੀਂ ਚੱਲਿਆ। ਵਾਇਰਲ ਤਸਵੀਰਾਂ 'ਚ ਜੈਸ਼-ਏ-ਮੁਹੰਮਦ ਵੀ ਇਕ ਕੋਨੇ 'ਤੇ ਲਿਖਿਆ ਹੋਇਆ ਹੈ।
For the best experience use Awesummly app on your Android phone
Awesummly Chrome Extension Awesummly Android App