facebook pixel
chevron_right Health
transparent
ਗਰਭ ਅਵਸਥਾ ਚ ਮਾਂ ਨੂੰ ਹੈ ਬੁਖਾਰ ਤਾਂ ਬੱਚੇ ਨੂੰ ਹੋ ਸਕਦੀਆਂ ਹਨ ਦਿਲ ਸਬੰਧੀ ਬੀਮਾਰੀਆਂ
ਗਰਭ ਅਵਸਥਾ ਤੋਂ ਪਹਿਲਾਂ 3 ਤੋਂ 8 ਹਫਤੇ ਵਿਚ ਜੇ ਗਰਭਵਤੀ ਔਰਤ ਨੂੰ ਬੁਖਾਰ ਹੋ ਜਾਵੇ ਤਾਂ ਇਸ ਕਾਰਨ ਬੱਚੇ ਵਿਚ ਦਿਲ ਅਤੇ ਚਿਹਰੇ ਸਬੰਧੀ ਬੀਮਾਰੀਆਂ ਹੋ ਸਕਦੀਆਂ ਹਨ। ਖੋਜਕਾਰ ਕਈ ਦਹਾਕਿਆਂ ਤੋਂ ਇਹ ਜਾਣਦੇ ਸਨ ਕਿ ਪਹਿਲੀ ਤਿਮਾਹੀ ਵਿਚ ਬੁਖਾਰ ਕਾਰਨ ਬੱਚੇ ਵਿਚ ਦਿਲ ਸਬੰਧੀ ਬੀਮਾਰੀਆਂ ਅਤੇ ਬੁੱਲ੍ਹ ਅਤੇ ਤਾਲੂ ਦੇ ਫਟੇ ਹੋਣ ਦੇ ਖਤਰੇ ਵਧ ਜਾਂਦੇ ਹਨ।
For the best experience use Awesummly app on your Android phone
Awesummly Chrome Extension Awesummly Android App