facebook pixel
chevron_right Top
transparent
ਸੁਪਰੀਮ ਕੋਰਟ ਵੱਲੋਂ ਰਿਆਨ ਗਰੁੱਪ ਦੇ ਮਾਲਕਾਂ ਨੂੰ ਨੋਟਿਸ
ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਇਸ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੂੰ ਵੀ ਵਿਦਿਆਰਥੀ ਦੇ ਪਿਤਾ ਬੀ. ਠਾਕੁਰ ਵੱਲੋਂ ਦਾਇਰ ਪਟੀਸ਼ਨ 'ਤੇ ਆਪਣਾ ਪੱਖ ਰੱਖਣ ਲਈ ਆਖਿਆ ਹੈ। ਇਸ ਸਬੰਧੀ ਰਿਆਨ ਇੰਟਰਨੈਸ਼ਨਲ ਗਰੁੱਪ ਦੇ ਸੀਈਓ ਰਿਆਨ ਪਿੰਟੋ ਅਤੇ ਉਸ ਦੇ ਮਾਪਿਆਂ ਬਾਨੀ ਚੇਅਰਮੈਨ ਅਗਸਟਾਈਨ ਪਿੰਟੋ ਅਤੇ ਮੈਨੇਜਿੰਗ ਡਾਇਰੈਕਟਰ ਗਰੇਸ ਪਿੰਟੋ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 30 ਅਕਤੂਬਰ ਨੂੰ ਹੋਵੇਗੀ।
For the best experience use Awesummly app on your Android phone
Awesummly Chrome Extension Awesummly Android App