facebook pixel
chevron_right Top
transparent
ਕੈਲੀਫੋਰਨੀਆ ਦੇ ਜੰਗਲਾਂ 'ਚ ਅੱਗ ਨਾਲ 31 ਮੌਤਾਂ
ਸੈਂਟਾ ਰੋਸਾ, 13 ਅਕਤੂਬਰ. ਕੈਲੀਫੋਰਨੀਆ ਦੇ ਜੰਗਲਾਂ 'ਚ ਭੜਕੀ ਅੱਗ ਨਾਲ ਮੌਤਾਂ ਦੀ ਗਿਣਤੀ ਵੱਧ ਕੇ 31 ਪਹੁੰਚ ਗਈ ਹੈ। ਸੂਬੇ ਦੇ ਇਤਿਹਾਸ ਦੀ ਹੁਣ ਤਕ ਇਹ ਸਭ ਤੋਂ ਭਿਆਨਕ ਅੱਗ ਮੰਨੀ ਜਾ ਰਹੀ ਹੈ। ਐਤਵਾਰ ਤੋਂ ਸ਼ੁਰੂ ਹੋਈ ਅੱਗ ਫੈਲ ਗਈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਤੇ ਇਕ ਲੱਖ 90 ਹਜ਼ਾਰ ਤੋਂ ਵੱਧ ਏਕੜ ਰਕਬਾ ਸੜ ਗਿਆ। ਲਾਸ਼ਾਂ ਲੱਭਣ ਲਈ ਪੁਲੀਸ ਨੇ ਖੋਜੀ ਕੁੱਤਿਆਂ ਦੀਆਂ ਸੇਵਾਵਾਂ ਲਈਆਂ ਹਨ। ਕਰੀਬ 400 ਵਿਅਕਤੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਹਨ।
For the best experience use Awesummly app on your Android phone
Awesummly Chrome Extension Awesummly Android App