facebook pixel
chevron_right Top
transparent
ਜਲਦ ਹੋਵੇਗੀ ਰਾਹੁਲ ਗਾਂਧੀ ਦੀ ਤਾਜਪੋਸ਼ੀ : ਸੋਨੀਆ ਗਾਂਧੀ
ਰਾਹੁਲ ਗਾਂਧੀ ਦੀ ਜਲਦ ਤਾਜਪੋਸ਼ੀ 'ਤੇ ਸੋਨੀਆ ਗਾਂਧੀ ਨੇ ਮੋਹਰ ਲਗਾ ਦਿੱਤੀ ਹੈ। ਖੁਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਗੱਲ 'ਤੇ ਸੰਕੇਤ ਦਿੱਤੇ ਹਨ। ਪ੍ਰਣਬ ਮੁਖਰਜੀ ਦੀ ਕਿਤਾਬ ਦੀ ਘੁੰਢ ਚੁੱਕਾਈ ਪ੍ਰੋਗਰਾਮ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਕਾਂਗਰਸ ਮੁਖੀ ਸੋਨੀਆ ਗਾਂਧੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਲੋਕ ਮੈਨੂੰ ਅਕਸਰ ਰਾਹੁਲ ਦੀ ਤਾਜਪੋਸ਼ੀ ਬਾਰੇ ਪੁੱਛਦੇ ਰਹਿੰਦੇ ਹਨ ਤੇ ਹੁਣ ਇਹ ਬਹੁਤ ਜਲਦ ਹੋਣ ਵਾਲਾ ਹੈ।
For the best experience use Awesummly app on your Android phone
Awesummly Chrome Extension Awesummly Android App