facebook pixel
chevron_right Top
transparent
ਪ੍ਰਧਾਨ ਮੰਤਰੀ ਮੋਦੀ ਅੱਜ ਤੋਂ ਬਿਹਾਰ ਦੌਰੇ ਤੇ, ਰੱਖਣਗੇ ਕਈ ਪ੍ਰਾਜੈਕਟਾਂ ਦੀ ਨੀਂਹ
ਬਿਹਾਰ 'ਚ ਐਨ. ਸਰਕਾਰ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ ਦੌਰੇ 'ਤੇ ਜਾ ਰਹੇ ਹਨ। ਇਸ ਦੌਰਾਨ ਮੋਦੀ ਬਿਹਾਰ 'ਚ ਚਾਰ ਸੀਵਰੇਜ ਪ੍ਰਾਜੈਕਟ ਅਤੇ ਚਾਰ ਰਾਸ਼ਟਰੀ ਰਾਜਮਾਰਗ ਪ੍ਰਾਜੈਕਟਜ਼ ਦੀ ਨੀਂਹ ਰੱਖਣਗੇ। ਜਿਸ ਦੀ ਲਾਗਤ 3,769 ਕਰੋੜ ਰੁਪਏ ਆਏਗੀ। . ਕੇਂਦਰੀ ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਰੱਖਿਆ ਮੰਤਰਾਲੇ ਮੁਤਾਬਕ ਇਨ੍ਹਾਂ ਚਾਰ ਸੀਵਰੇਜ ਪ੍ਰਾਜੈਕਟਜ਼ 'ਤੇ 738 ਕਰੋੜ ਰੁਪਏ ਅਤੇ ਰਾਸ਼ਟਰੀ ਰਾਜਮਾਰਗ ਪ੍ਰਾਜੈਕਟਜ਼ ਦੀ ਲਾਗਤ 3031 ਕਰੋੜ ਰੁਪਏ ਹੈ। ਇਨ੍ਹਾਂ ਚਾਰ ਰਾਸ਼ਟਰੀ ਰਾਜਮਾਰਗਾਂ ਦੀ ਲੰਬਾਈ 195 ਕਿਲੋਮੀਟਰ ਹੋਵੇਗੀ।
For the best experience use Awesummly app on your Android phone
Awesummly Chrome Extension Awesummly Android App