facebook pixel
chevron_right Sports
transparent
ਆਸਟਰੇਲੀਆ ਖਿਲਾਫ 70 ਸਾਲਾਂ ਚ ਪਹਿਲੀ ਵਾਰ ਇਹ ਰਿਕਾਰਡ ਬਣਾਉਣ ਤੋਂ ਖੁੰਜ ਗਈ ਭਾਰਤੀ ਟੀਮ
ਇੱਥੋਂ ਦੇ ਰਾਜ਼ੀਵ ਗਾਂਧੀ ਸਟੇਡੀਅਮ 'ਚ ਖੇਡੇ ਜਾਣ ਵਾਲੇ ਤੀਜੇ ਅਤੇ ਨਿਰਣਾਇਕ ਟੀ-20 ਮੁਕਾਬਲਾ ਬਿਨ੍ਹਾਂ ਗੇਂਦ ਸੁੱਟੇ ਹੀ ਰੱਦ ਹੋ ਗਿਆ। ਦਰਅਸਲ ਭਾਰਤੀ ਟੀਮ ਅਤੇ ਆਸਟਰੇਲੀਆ ਦੇ ਵਿਚਾਲੇ ਪਿਛਲੇ 70 ਸਾਲ ਤੋਂ ਖੇਡੀ ਜਾ ਰਹੀ ਕ੍ਰਿਕਟ ਦੇ ਇਤਿਹਾਸ 'ਚ ਇਸ ਤਰ੍ਹਾਂ ਕਦੇ ਵੀ ਨਹੀਂ ਹੋਇਆ ਜਦੋਂ ਭਾਰਤ ਨੇ ਆਸਟਰੇਲੀਆ ਨੂੰ ਲਗਾਤਾਰ ਚਾਰ ਬਾਈਲੈਟਰਲ ਕੌਮਾਂਤਰੀ ਸੀਰੀਜ਼ 'ਚ ਹਰਾਇਆ ਹੋਵੇ। ਭਾਰਤ ਨੇ ਇਸ ਤੋਂ ਪਹਿਲਾਂ ਕੰਗਾਰੂਆਂ ਨੂੰ ਲਗਾਤਾਰ 3 ਸੀਰੀਜ਼ 'ਚ ਹਰਾਇਆ ਸੀ।
For the best experience use Awesummly app on your Android phone
Awesummly Chrome Extension Awesummly Android App